ਪਾਠ - 3
ਹਾਰਡਵੇਅਰ ਅਤੇ ਸਾਫਟਵੇਅਰ
ਅਭਿਆਸ (Exercise)
- ਕੰਪਿਊਟਰ ਹਾਰਡਵੇਅਰ ਅਤੇ .............. ਦਾ ਸੁਮੇਲ ਹੈ।
ਉੱਤਰ:- ਸਾਫਟਵੇਅਰ।
- ਹਦਾਇਤਾਂ ਦੇ ਸਮੂਹ ਨੂੰ .............. ਕਿਹਾ ਜਾਂਦਾ ਹੈ।
ਉੱਤਰ:- ਪ੍ਰੋਗਰਾਮ।
- ਕੰਪਿਊਟਰ ਦੇ ਉਹ ਭਾਗ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਅਤੇ ਅਨੁਭਵ ਕਰ ਸਕਦੇ ਹਾਂ ਨੂੰ .............. ਕਿਹਾ ਜਾਂਦਾ ਹੈ।
ਉੱਤਰ:- ਹਾਰਡਵੇਅਰ।
- ਪ੍ਰੋਗਰਾਮਾਂ ਦੇ ਸਮੂਹ ਨੂੰ .............. ਕਿਹਾ ਜਾਂਦਾ ਹੈ।
ਉੱਤਰ:- ਸਾਫਟਵੇਅਰ।
- ਮੁੱਖ ਤੌਰ ਤੇ ਸਾਫਟਵੇਅਰ .............. ਤਰ੍ਹਾਂ ਦੇ ਹੁੰਦੇ ਹਨ।
ਉੱਤਰ:- ਦੋ।